ਕੰਗਾਲ ਹੋਇਆ Pakistan! ਰੋ ਰਹੇ ਲੋਕ, ਪਾਸਪੋਰਟ ਤਕ ਨਹੀਂ ਪ੍ਰਿੰਟ ਕਰ ਪਾ ਰਿਹਾ ਦੇਸ਼! |OneIndia Punjabi

2023-11-13 1

ਪਾਕਿਸਤਾਨ 'ਚ ਖਾਨ ਪੀਣ ਦੀਆਂ ਜਰੂਰੀ ਚੀਜਾਂ ਦੇ ਦਾਮ ਸਤਵੇਂ ਅਸਮਾਨ ਤੇ ਨੇ ਮਹਿੰਗਾਈ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਤੇ ਹੁਣ ਪਾਕਿਸਤਾਨ ਦੇ ਲੋਕ ਪਾਸਪੋਰਟ ਲੈਣ ਲਈ ਸੰਕਟ ਦਾ ਸਾਹਮਣਾ ਕਰ ਰਹੇ ਹਨ। ਲੈਮੀਨੇਸ਼ਨ ਪੇਪਰ ਦੀ ਘਾਟ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ। ਪਾਕਿਸਤਾਨ ਫਰਾਂਸ ਤੋਂ ਪਾਸਪੋਰਟਾਂ ’ਚ ਵਰਤੇ ਜਾਣ ਵਾਲੇ ਲੈਮੀਨੇਸ਼ਨ ਪੇਪਰ ਦੀ ਦਰਾਮਦ ਕਰਦਾ ਹੈ।ਡਾਇਰੈਕਟੋਰੇਟ ਜਨਰਲ ਆਫ ਪਾਸਪੋਰਟ ਨਾਲ ਜੁੜੇ ਇਕ ਵਿਅਕਤੀ ਨੇ ਕਿਹਾ ਕਿ ਸਰਕਾਰ ਸੰਕਟ ਨਾਲ ਨਜਿੱਠਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਹੀ ਸਥਿਤੀ ਕਾਬੂ ਹੇਠ ਆ ਜਾਵੇਗੀ ਤੇ ਇਸ ਨੂੰ ਲੋਕਾਂ ਨੂੰ ਆਸਾਨੀ ਨਾਲ ਮੁਹੱਈਆ ਕਰਵਾਇਆ ਜਾਵੇਗਾ।
.
Poor Pakistan! Crying people, the country can not even print a passport!
.
.
.
#pakistannews #pakistaneconomy #pakistan